English B.A Class -
Question no. ( 1 ) - Give a summary of the Poem Pippa,s Song |
हैलो दोस्तो
मैं आज आपको अपने B.A full study ब्लाग में Give a summary of the Poem Pippa,s Song आपको के बारे में जानकारी दुंगा , सभी लोगों का मैं अपने ब्लॉग में हार्दिक स्वागत करता हूं , आप सभी लोग मेरे ब्लॉग की पोस्ट पर लाइक करें .
Answer . Robert Browning pippa song is a Poem Within a Longer piece Pippas Passing . It is the song of an exploited Orphan girl who Was abused by her employer and by Society Generally . She had to work long hours Under terrible Condition .It is not sure What Browing is trying to say . Perhaps hr is saying that Even thought there are people living in Terrible Condition . Respite All the injustice and evil in the Word , we should still believe that God is with us And , therefore , all is right with the word .
Skylarks fly high tirelessly ; snail s tread on throns . These are Examples that not only birds and insects suffer , but human beings also lead miserable lives . There is exploition cruelty , Suppression , injustice , Still life goes on . Perhaps there is God in the heavens . Who gives strength to all to bear the burdan of life . The spring season , Pearl - like , dew drops on hillside , and clear , shining strike a note of cheer and optimism . It is the theme of the Poem conveyed towards the end of the Poem .
Punjabi Translation Poem -
Robert Browning ਦੀ ਕਵਿਤਾ Pippa song ਇਕ ਲੰਮੀ ਕਵਿਤਾ Pippa passing ਦੀ ਇੱਕ ਟੁਕੜੀ ਹੈ । ਇਹ ਗੀਤ ਇਕ ਯਤੀਮ ਸ਼ੋਸ਼ਤ ਕੁੜੀ ਦਾ ਹੈ । ਜਿਸ ਨਾਲ ਉਸ ਦਾ ਮਾਲਕ ਦੁਰ ਵਿਵਹਾਰ ਕਰਦਾ ਹੈ ਅਤੇ ਸਮਾਾਜ ਸਮੁੱਚੇ ਤੌਰ ਤੇ ਬੁਰਾ ਕਰਦਾ ਹੈ । ਭਿਿਨਕਆ ਹਾਲਤਾ ਵਿਚ ਉਸ ਕੁੜੀ ਨੂੰ ਕੲੀ ਘੰਟੇ ਕੰਮ ਕਰਨਾ ਪੈਂਦਾ ਸੀ । ਪੱੱਕਾ ਪਤਾ ਨਹੀਂ Browing ਕਿ ਕਿਹਣ ਦੀ ਕੋਸ਼ਿਸ਼ ਕਰ ਰਿਹਾ ਹੈ । ਸ਼ਾਇਦ ਉਹ ਕਹਿ ਰਿਹਾ ਹੈ ਕਿ ਭਾਵੇਂ ਲੋਕ ਭਿਆਨਕ ਹਾਲਤਾਂ ਵਿੱਚ ਵਿਿਿਚਰ ਰਹੇ ਹਨ , ਦੁਨੀਆਂ ਵਿੱਚ ਬੇਇਨਸਾਫ਼ੀ ਅਤੇ ਬੁਰਾਈ ਦੇ ਬਾਵਜੂਦ , ਸਾਨੂੰ ਫਿਰ ਵੀ ਵਿਸ਼ਵਾਸ ਰੱਖਣਾ ਚਾਹੀਦਾ ਹੈ ਕਿ ਪ੍ਰਰਾਤਮਾ ਸਾਾੇ ਨਾਲ ਹੈ ਅਤੇ ਇਸ ਲਈ ਇਸ ਦੁਨੀਆਂ ਵਿੱਚ ਸਭ ਠੀਕ ਠਾਕ ਹੈ।
अगर आप मेरे दुसरे ब्लॉग पर Articles पढ़ना चाहते हैं तो आप नीचे दिए लिंक पर क्लिक करके पढ़ सकते हैं ।
More Articles Read Here Click here -
ਸਕਾਈਲਾਰਕਾ ਅਣਥੱਕ ਉਤੇ ਅਸਮਾਨ ਵਿਚ ਉਡਦੀਆਂ ਹਨ । ਕੁੰਡੀਆਂ ਤੇ ਕੀੜੇ ਮਕੌੜੇ ਚਲਦੇ ਹਨ । ਇਹ ਉਦਾਹਰਣਾਂ ਹਨ ਕਿ ਨਾ ਕੇਵਲ ਪੰਛੀ ਅਤੇ ਕੀੀੇੜੇੇ ਮਕੋੋੋੋੜੇ ਦੁੁਖ ਉਠਾਉਂਦੇ ਹਨ ਸਗੋਂ ਮਨੁੱਖ ਵੀ ਜੀਵਾਾਂਦੀ ਤਰ੍ਹਾਂ ਦੁਖਾਂ ਵਾਾਾਲਾ ਜੀੀੀਵਨ ਜਿਉਂਦੇ ਹਨ । ਇਥੇ ਲੁਟ - ਖਸੁੱਟ , ਅਤਿਿਆਚਾਰ , ਧੱੱੇਕ ਸ਼ਾਹੀ ਅਤੇ ਬੇਇਨਸਾਫ਼ੀ ਹੈ ਫਿਰ ਵੀ ਜ਼ਿੰਦਗੀ ਚਲਦੀ ਰਹਿੰਦੀ ਹੈ । ਸ਼ਾਇਦ ਸਵਰਗ ਵਿਚ ਪ੍ਰਮਾਤਮਾ ਹੈ ਜਿਹੜਾ ਸਾਰਿਆਂ ਨੂੰ ਦੁਖ ਝੱਲਨ ਦੀ ਤਾਕਤ ਦਿੰਦਾ ਹੈ
ਰਾਜਨੀਤਿਕ ਪ੍ਰਣਾਲੀ ਦੇ ਕਾਰਜਾਂ ਸਬੰਧੀ ਆਲਮੰਡ ਦੇ ਵਿਚਾਰਾਂ ਦਾ ਵਰਨਣ ਕਰੋ ।
ਰਾਜਨੀਤਿਕ ਪ੍ਰਣਾਲੀ ਦੇ ਕਾਰਜਾਂ ਸਬੰਧੀ ਆਲਮੰਡ ਦੇ ਵਿਚਾਰਾਂ ਦਾ ਵਰਨਣ ਕਰੋ ।
अगर आप मेरे दुसरे ब्लॉग पर Articles पढ़ना चाहते हैं तो आप नीचे दिए लिंक पर क्लिक करके पढ़ सकते हैं ।
मुझे आशा है कि आपको Give a summary of the Poem Pippa,s Songके बारे में आपको जानकारी अच्छी लगेगी । अगर आपको मेरी पोस्ट पसंद आई तो आप मेरी पोस्ट को अपने Friends और रिश्तेदारों में जरूर शेयर करें । जिससे मुझे और भी Motivation मिल सके और मैं आपके लिए आपकी Help के लिए और भी बहुत सारी Post को Upload कर सकु । और मैं नयी जानकारी आप सब के साथ शेयर कर सकु ।
अगर आपको कोई Dought है या कोई भी सवाल है तो आप मुझे Comments box में जरूर बताएं मैं आपकी Help जरूर करूंगा । इस Article को भी आप ज्यादा से ज्यादा प्यार करे और ज्यादा से ज्यादा शेयर भी करे ।
More Articles Read Here Click here -
Give a summary of the Poem Pippa,s Song
Reviewed by Technical Gyan
on
January 20, 2020
Rating:
Reviewed by Technical Gyan
on
January 20, 2020
Rating:



No comments:
B.A Full Study All Subjects Important Questions Answer .