ਰਾਜਨੀਤਿਕ ਪ੍ਰਣਾਲੀ ਦੀ ਪਰਿਭਾਸ਼ਾ ਦਿਉ ਅਤੇ ਇਸ ਦੇ ਮੁੱਖ ਲਛਣਾਂ ਦਾ ਵਰਨਣ ਕਰੋ ।

Political Science B.A class 
                            

ਰਾਜਨੀਤਿਕ ਪ੍ਰਣਾਲੀ ਦੀ ਪਰਿਭਾਸ਼ਾ ਦਿਉ
ਰਾਜਨੀਤਿਕ ਪ੍ਰਣਾਲੀ ਦੀ ਪਰਿਭਾਸ਼ਾ ਦਿਉ


हैलो दोस्तो

                 मैं आज आपको अपने B.A full study ब्लाग में  ਰਾਜਨੀਤਿਕ ਪ੍ਰਣਾਲੀ ਦੀ ਪਰਿਭਾਸ਼ਾ ਦਿਉ ਅਤੇ ਇਸ ਦੇ ਮੁੱਖ ਲਛਣਾਂ ਦਾ ਵਰਨਣ ਕਰੋ ।  आपको के बारे में जानकारी दुंगा , सभी लोगों का मैं अपने ब्लॉग में हार्दिक स्वागत करता हूं , आप सभी लोग मेरे ब्लॉग की पोस्ट पर लाइक करें .


Answer - ਆਲਮੰਡ ਤੇ ਪਾਵੇਲ ਅਨੁਸਾਰ ਤੁਲਨਾਤਮਕ ਰਾਜਨੀਤੀ ਨਾਲ ਸਬੰਧਿਤ ਛਪੀਆਂ ਪੁਸਤਕਾਂ ਵਿਚ ਰਾਜਨੀਤਕ ਪ੍ਰਣਾਲੀ ਦੀ ਬਹੁਤ ਵਰਤੋਂ ਕੀਤੀ ਜਾਂ ਰਹੀ ਹੈ । ਪੁਰਾਣੀਆਂ ਪਾਠ - ਪੁਸਤਕਾਂ ਆਮ ਤੌਰ ਤੇ ਰਾਜਨੀਤਕ ਪ੍ਰਣਾਲੀ ਵਾਾਤੇਸ ਸਰਕਾਰ ਜਾਂ ਰਾਸ਼ਟਰ ਜਾ ਰਾਜ ਵਰਗੇ ਸ਼ਬਦ ਵਰਤਿਆ ਜਾਂਦਾ ਹੈ । ਇਹ ਨਵੀਨ ਸ਼ਬਦਾਵਲੀ ਉਨ੍ਹਾਂ ਨਵੇਂ ਦ੍ਰਿਸ਼ਟੀਕੋੋਣਾ ਦਾ ਪ੍ਰਤੀਬਿੰਬ ਹੈ ਸੋ ਰਾਜਨੀਤਕ ਪ੍ਰਣਾਲੀ ਨੂੰ ਇਕ ਨਵੇਂ ਢੰਗ ਨਾਲ ਦੇੇੇੇਖਦੀ ਹੈ । ਆਲਮੰਡ ਤੇ  ਪਾਵੇਲ ਆਦਿ ਲੇਖ ਼਼਼਼ਕਾ ਦਾ ਵਿਚਾਰ ਹੈ ਕਿ ਪ੍ਰਾਚੀਨ ਯੁੱਗ ਵਿਚ ਵਰਤੇ ਜਾਂਦੇ ਇਹ ਸ਼ਬਦ  ਵਿਧਾਨਿਿਕ ਸੰਸਥਾਤਮਕ ਅਰਥਾਂ ਦੁਆਰਾ ਸੀਮਤ ਹੈ । ਆਲਮੰਡ ਤੇ ਪਾਵੇਲ ਦਾ ਕਥਨ ਹੈ ਕਿ ਅਸਲ ਵਿਚ ਰਾਜਨੀਤੀ ਵਿਗਿਆਨ ਨੂੰ ਪ੍ਰਭਾਵਸ਼ਾਲੀ ਬਣਾਉਦਾ ਹੈ ਤੇ ਸਾਨੂੰ ਵਿਸ਼ਲੇਸ਼ਣ ਦੇ ਵਧੇਰੇ ਵਿਧਾਇਕ ਢਾਂਚੇ ਦੀ ਜ਼ਰੂਰਤ ਹੈ ਤਾਂ ਉਹ ਢਾਂਚਾ ਪ੍ਰਰਾਲੀ ਵਿਸ਼ਲੇਸ਼ਣ ਦਾ ਹੈ । 

                  ਸਾਸ ਅਤੇ ਪੀਅਰਸ ਨੇ ਲਿਖਿਆ ਹੈ , ਰਾਜਨੀਤੀ ਦੇ ਅਧਿਐਨ ਲਈ ਇਕ ਵਿਸ਼ਲੇਸ਼ਣਾਤਮਿਕ ਯੰਤਰ ਦੀ ਲੋੜ ਹੈ ਸੋ ਕਿ ਰਾਜਨੀਤਿਕ ਕਿਰਿਆ ਦੇ ਵਰਨਣ ਅਤੇ ਉਸ ਨੂੰ ਸਪਸ਼ਟ ਕਰਨ ਵਿਚ ਸਹਾਇਤਾ ਦੇ ਸਕੇ । ਕਿਸੇ ਵੀ ਵਿਅਕਤੀ ਨੂੰ ਬਹੁਤ ਸਾਰੇ ਸਮਾਜਿਕ ਉਦੇਸ਼ਾਂ ਸਬੰਧੀ ਗਿਆਨ ਨੂੰ ਸੰਗਠਿਤ ਕਰਨ ਲਈ ਪ੍ਰਣਾਲੀ ਇਕ ਚੰਗੀ ਧਾਰਨਾ ਹੈ । ਪ੍ਰਣਾਲੀ ਦੀ ਧਾਰਨਾ ਨੂੰ ਆਪਣੇ ਸਾਾੇਰ ਗੁਣਾਂ ਦੇ ਨਾਲ ਰਾਜਨੀਤੀ ਵਿੱਚ ਲਾਗੂ ਕਰਨਾ ਇਕ ਅਜਿਹਾ ਢੰਗ ਹੈ ਜਿਸ ਨਾਲ ਕੀ ਸਾਰੀ ਰਾਜਨੀਤੀ ਦੀਆਂ ਵਿਸ਼ੇਸ਼ਤਾਵਾਂ ਅਤੇ ਸੀਮਾਵਾਂ ਨੂੰ ਅਧਿਐਨ ਕਰਨ ਲਈ ਨਿਸ਼ਚਿਤ ਕੀਤਾ ਜਾ ਸਕਦਾ ਹੈ । 

                   ਰਾਜਨੀਤੀ ਪ੍ਰਣਾਲੀ ਦਾ ਅਰਥ - ਰਾਜਨੀਤਕ ਪ੍ਰਣਾਲੀ ਦੇ ਦੋ ਭਾਗ ਹੁੰਦੇ ਹਨ ਰਾਜਨੀਤਕ ਅਤੇ ਪ੍ਰਣਾਲੀ । ਇਹਨਾਂ ਦੋਹਾਂ ਦੇ ਅਰਥ ਨੂੰ ਸਮਝਣ ਮਗਰੋਂ ਹੀ ਰਾਜਨੀਤਕ ਪ੍ਰਣਾਲੀ  ਅਰਥ ਸਮਝਿਆ ਜਾ ਸਕਦਾ ਹੈ 

How to Rank Blogger In Google । Seo for blogs 2020

1 . ਰਾਜਨੀਤਿਕ - ਰਾਜਨੀਤਕ ਸ਼ਬਦ ਸ਼ਕਤੀ ਦਾ ਸੂੂਚਕ ਹੈ । ਕਿਸੇ ਵੀ ਸਮੁੁਾਇਦ ਜਾ ਸੰੰਘ ਨੂੰ ਰਾਜਨੀਤਕ ਉਸ ਵੇਲੇ ਕਿਹਾ ਜਾਂਦਾ ਹੈ ਜਦੋਂ ਉਸ ਦੀ ਆਗਿਆ ਦੀ ਪਾਲਣਾ ਪ੍ਰਸ਼ਾਸਕੀ ਕਰਮਚਾਰੀ ਵਰਗ ਦੁਆਰਾ ਸਰੀਰਕ ਬਲ ਦੀ ਵਰਤੋਂ ਦੇ ਡਰ ਨਾਲ ਕਰਵਾਈ ਜਾਂਦੀ ਹੈ । ਅਰਸਤੂ ਨੇ ਰਾਜਨੀਤਿਕ ਸਮੁਦਾਏ ਨੂੰ ਬਹੁਤ ਜ਼ਿਆਦਾ ਸੰਪੰਨ ਅਤੇ ਅੰਤਰਭਾਵੀ ਸੰਗਠਨ ਦਰਸਾਇਆ ਹੈ । ਅਰਸਤੂ ਮਗਰੋਂ ਅਨੇਕਾਂ ਵਿਦਵਾਨਾਂ ਨੇ ਇਸ ਗੱਲ ਨੂੰ ਸਵੀਕਾਰ ਕੀਤਾ ਹੈ ਕਿ ਰਾਜਨੀਤਿਕ ਸੰਬੰਧਾਂ ਵਿਚ ਸੱਤਾ, ਸ਼ਾਸਕ ਅਤੇ ਸ਼ਕਤੀ ਕਿਸੇ ਨਾ ਕਿਸੇ ਤਰ੍ਹਾਂ ਸ਼ਾਮਿਲ ਹਨ । 

       ਮੈਕਸ ਵੈਬਰ ਅਨੁਸਾਰ ਕਿਸੇ ਵੀ ਸਮੁੁਾਇਦ ਨੂੰ ਉਸ ਸਮੇਂ ਰਾਜਨੀਤਕ ਮੰਨਿਆ  ਜਾ ਸਕਦਾ ਹੈ , ਜਦੋਂ ਉਸ ਦੇ ਆਦੇਸ਼ਾਂ ਨੂੰ ਇਕ ਨਿਸ਼ਚਿਤ ਭੂਮੀ ਦੇ ਖੇਤਰ ਅੰਦਰ ਲਗਾਤਾਰ ਸ਼ਕਤੀ ਦੀ ਵਰਤੋਂ ਜਾਂ ਸ਼ਕਤੀ ਦੀ ਵਰਤੋਂ ਦੀ ਧਮਕੀ ਦੁਆਰਾ ਮੰਨਵਾਇਆ ਜਾ ਸਕਦਾ ਹੋਵੇ । 

           ਡੇਵਿਡ ਈਸਟਨ ਨੇ ਰਾਜਨੀਤਿਕ ਪ੍ਰਣਾਲੀ ਨੂੰ ਇਸ ਪ੍ਰਕਾਰ ਦਰਸਾਇਆ ਹੈ , ਇਹ ਅੰਤਰ ਕਿਰਿਆਵਾਂ ਜਾਂ ਪ੍ਰਣਾਲੀ ਹੈ ਸੋ ਇਸ ਤਥ ਨਾਲ ਅਲੰਕਿ੍ਰਰਤ ਹੈ ਕਿ ਇਹ ਇੱਕ ਸਮਾਾਜ ਲਈ ਸੱਤਾਾਾਾਤਮਕਤਮਤ ਕੀਮਤ ਨਿਰਧਾਰ ਲ ਘੱਟ ਜਾਂ ਵੱਧ ਸੰੰੰਧਿਤਬ ਹੈ । 

2 . ਪ੍ਰਣਾਲੀ - ਪ੍ਰਣਾਲੀ ਸ਼ਬਦ ਦੀ ਵਰਤੋਂ ਅੰਤਰ - ਕਿਰਿਆਵਾਂ ਦੇ ਸਮੂਹ ਦਾ ਸੰਕੇਤ ਕਰਨ ਲਈ ਕੀੀੀ ਜਾਂਦੀ ਹੈ  । ਆਕਸਫੋਰਡ ਸ਼ਬਦਕੋਸ਼ ਅਨੁਸਾਰ ਪ੍ਰਰਾਲੀ ਇਕ ਪੂਰਨ ਜਟਿਲ ਸਮੂਹ ਹੈ , ਸੰਬੰਧਾਂ ਚੀੀ਼ਾਂਜ ਜਾ ਅੰਸ਼ਾਂ ਦਾ ਸਮੂਹ ਹੈ , ਭੋੋੋਤਿਿਕ ਜਾਂ ਅਭੋਤਿਕ ਚੀਜ਼ਾਂ ਦਾ ਸੰਗਠਿਤ ੂਹ ਹੈ । ਇਕ ਪ੍ਰਣਾਲੀ ਵਿਚ ਕੁਝ ਮੂਲ ਵਿਸ਼ੇਸ਼ਤਾਵਾਂ ਹੁੰਦੀਆਂ ਹਨ ਵੇਂ ਕਿ ਏਕਤਾ , ਨਿਯਮਿਤ ਤਾਂਤਾਂ , ਸੰੰਗਠਨ ਸੰੰੰਧਿਤਬ , ਸੰਯੁੁਕਤਤਾ ਤੇ ਅੰੰ਼ਾਂਸ ਜਾ ਭਾਗਾਾਂ  ਦਾ ਇਕ ਦੂਜੇ ਉਪਰ ਅਧਾਰਿਤ ਹੋਣਾ ਇਸ ਤਰ੍ਹਾਂ ਰਾਜਨੀਤੀਕ ਪ੍ਰਣਾਲੀ ਉਹਨਾਂ ਇਕ ਦੂਜੇ ਉਤੇ ਅਧਾਰਿਤ ਸੰਬੰਧਾਂ ਦੇ ਸਮੂਹ ਨੂੰ ਕਿਹਾ ਜਾਂਦਾ ਹੈ । ਜਿਸ ਦੇ ਸੰਚਾਲਕ ਵਿਚ ਸ਼ਕਤੀ ਦਾ ਵੀ ਹੱਥ ਹੈ ।

      ਵਾਨ ਬਰਟੇਫੀ ਅਨੁਸਾਰ ਪ੍ਰਣਾਲੀ ਆਪਸੀ ਅੰਤਰਕਿਰਿਆ ਵਿਚ ਬੰਨ੍ਹੇ ਹੋਏ ਤੱਤਾਂ ਸਮੂਹ ਹੈ ।

     ਏ .ਹਾਲ ਅਤੇ ਆਰ .ਫੈਗਨ ਅਨੁਸਾਰ ਪ੍ਰਣਾਲੀ ਪਾਤਰਾਂ ਦੇ ਆਪਸੀ ਸੰਬੰਧਾਂ ਅਤੇ ਪਾਤਰਾਂ ਦੇ ਲੱਛਣਾਂ ਦੇ ਆਪਸੀ ਸੰਬੰਧਾਂ ਦਾ ਸਮੂਹ ਹੈ । 

   ਕਾਲੀਨ ਚੇਰੇ ਅਨੁਸਾਰ ਪ੍ਰਣਾਲੀ ਕੲੀ ਅੰੰ਼ਾਂਸ ਨਾਲ ਲ ਕੇ ਬਣੀ ੲਿਕ ਸਮਸਟੀ ਕੲੀ ਲੱਛਣਾਂ ਦਾ ਸਮੂਹ ਹੈ । 

  ਆਲਮੰਡ ਅਤੇ ਪਾਵੇਲ ਅਨੁਸਾਰ ਇੱਕ ਪ੍ਰਣਾਲੀ ਤੋਂ ਭਾਗਾਂ ਦੀ ਆਪਸੀ ਨਿਰਭਰਤਾ ਅਤੇ ਉਸਦੇ ਵਾਾਾਵਰਨ ਵਿਚਕਾਰ ਕਿਸੇ ਕਾਰ ਦੀ ਸੀਮਾ ਨਾਲ ਹੈ । 
                     ਇਸ ਪ੍ਰਣਾਲੀ ਦੇ ਅੰਦਰ ਕੁਝ ਆਧਾਰਭੂਤ ਵਿਸ਼ੇਸ਼ਤਾਵਾਂ ਹੁੰਦੀਆਂ ਹਨ ਜਿਵੇਂ ਕਿ ੲੇਕਤਾ , ਲਗਾਤਾਰਤਾ , ਸੰਪੂਰਨਤਾ , ਸੰਯੁਕਤਤਾ ਤੇ ਅੰਸ਼ਾਂ  ਜਾਂ ਹਿਸਿਆਂ ਦੀ ਆਪਸੀ ਨਿਰਭਰਤਾ । ਇਸ ਪ੍ਰਕਾਰ ਰਾਜਨੀਤੀਕ ਵਿਵਸਥਾ ਦਾ ਅਰਥ ਉਹਨਾਂ ਆਪਸੀ ਨਿਰਭਰ ਸੰਖੇਪਾ ਦੇ ਸਮੂਹ ਨੂੰ ਕਿਹਾ ਜਾਂ ਸਕਦਾ ਹੈ ਜਿਸ ਦੇ ਸੰਚਾਲਨ ਵਿਚ ਸੱਤਾ ਜਾਂ ਸ਼ਕਤੀ ਦਾ ਹੱਥ ਹੈ । 

कम समय में Successful Blogger कैसे बने । 
  
            ਰਾਜਨੀਤਿਕ ਪ੍ਰਣਾਲੀ ਦੀਆਂ ਪਰਿਭਾਸ਼ਾਵਾਂ 

ਰਾਜਨੀਤਿਕ ਪ੍ਰਣਾਲੀ ਦੀਆਂ ਪਰਿਭਾਸ਼ਾ ਅਲੱਗ ਅਲੱਗ  ਰਾਜਨੀਤਕ - ਸ਼ਾਸਤਰੀਆਂ ਨੇ ਅਲੱਗ ਅਲੱਗ ਢੰਗ ਨਾਲ ਦਿੱਤੀ ਹੈ ਪਰ ਫਿਰ ਵੀ ਇਕ ਗੱਲ ਉਤੇ ਇਹਨਾਂ ਵਿਿਵਾਨਾਂ ਦੀ ਰਾਏ ਹੈ ਕਿ ਰਾਜਨੀਤਿਕ ਪ੍ਰਣਾਲੀ ਦਾ ਸੰੰੰਧ ਬ਼  ਨੀੀਆ  - ਸੰਗਤ ਦਮਨ ਦੀ ਵਰਤੋਂ ਨਾਲ ਜੁੜਿਆ ਹੋਇਆ ਹੈ । ਈਸਟਨ ਨੇ ਕੀਮਤਾਂ ਦੀ ਸ਼ਕਤੀਆਤਮਕ ਵੰਡ , ਲਾਸਵੈਲ ਤੇ  ਕਾਾਾਾਾਪਲਾਨ ਨੇ ਗੰਭੀਰ ਹਾਨੀ ਤੇ  ਡਾਹਲ   ਨੇ ਸ਼ਕਤੀ , ਕਾਨੂੰਨ ਤੇ ਸੱਤਾ ਦੀ ਚਰਚਾ ਕੀਤੀ ਹੈ । ਰਾਜਨੀਤਿਕ ਪ੍ਰਣਾਲੀ ਦੀਆਂ ਇਨ੍ਹਾਂ ਸਭ ਪਰਿਭਾਸ਼ਾਵਾਂ ਵਿਿਿਿਚੋਂੋ ਚੋਚ ਨਿਆਂ - ਪੂੂੂ ਰਨ  ਪ੍ਰਤੀ ਬੰਧਾ , ਸਜ਼ਾ ਦੇਣ ਦੇ ਅਧਿਕਾਰੀ ਼ , ਪੂਰਨ ਸ਼ਕਤੀ ਲੂੂਗੁ ਕਰਨ ਦੀ ਸ਼ਕਤੀ ਤੇ ਮਜਬੂਰ ਕਰਨ ਦੀ ਸ਼ਕਤੀ ਆਦਿ ਸ਼ਾਮਿਲ ਹਨ । 



मुझे आशा है कि आपको  ਰਾਜਨੀਤਿਕ ਪ੍ਰਣਾਲੀ ਦੀ ਪਰਿਭਾਸ਼ਾ ਦਿਉ ਅਤੇ ਇਸ ਦੇ ਮੁੱਖ ਲਛਣਾਂ ਦਾ ਵਰਨਣ ਕਰੋ  के बारे में आपको जानकारी अच्छी लगेगी । अगर आपको मेरी पोस्ट पसंद आई तो आप मेरी पोस्ट को अपने Friends और रिश्तेदारों में जरूर शेयर करें । जिससे मुझे और भी Motivation मिल सके और मैं आपके लिए आपकी Help के लिए और भी बहुत सारी Post को Upload कर सकु । और मैं नयी जानकारी आप सब के साथ शेयर कर सकु । 

       अगर आपको कोई Dought है या कोई भी सवाल है तो आप मुझे Comments box में जरूर बताएं मैं आपकी Help जरूर करूंगा । इस Article को भी आप ज्यादा से ज्यादा प्यार करे और ज्यादा से ज्यादा शेयर भी करे ।

ਰਾਜਨੀਤਿਕ ਪ੍ਰਣਾਲੀ ਦੀ ਪਰਿਭਾਸ਼ਾ ਦਿਉ ਅਤੇ ਇਸ ਦੇ ਮੁੱਖ ਲਛਣਾਂ ਦਾ ਵਰਨਣ ਕਰੋ । ਰਾਜਨੀਤਿਕ ਪ੍ਰਣਾਲੀ ਦੀ ਪਰਿਭਾਸ਼ਾ ਦਿਉ ਅਤੇ ਇਸ ਦੇ ਮੁੱਖ ਲਛਣਾਂ ਦਾ ਵਰਨਣ ਕਰੋ । Reviewed by Technical Gyan on January 02, 2020 Rating: 5

No comments:

B.A Full Study All Subjects Important Questions Answer .

Powered by Blogger.